ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 2:269

البقرة · Al-Baqara

يُؤْتِى ٱلْحِكْمَةَ مَن يَشَآءُ ۚ وَمَن يُؤْتَ ٱلْحِكْمَةَ فَقَدْ أُوتِىَ خَيْرًا كَثِيرًا ۗ وَمَا يَذَّكَّرُ إِلَّآ أُو۟لُوا۟ ٱلْأَلْبَـٰبِ

ਅੱਲਾਹ ਜਿਸ ਨੂੰ ਚਾਹੁੰਦਾ ਹੇ ਹਿਕਮਤ [53] (ਦਾਨਾਈ) ਨਾਲ ਨਿਵਾਜ਼ਦਾ ਹੇ ਅਤੇ ਜਿਸ ਵਿਅਕਤੀ ਨੂੰ ਸਿਆਣਪ (ਦਾਨਾਈ) ਮਿਲ ਗਈ ਉਸ ਨੂੰ ਸਾਰੀਆਂ ਹੀ ਭਲਾਈਆਂ ਮਿਲ ਗਈਆਂ (ਇਹਨਾਂ ਗੱਲਾਂ ਤੋਂ) ਸਿੱਖਿਆ ਤਾਂ ਸੂਝਵਾਨ ਹੀ ਪ੍ਰਾਪਤ ਕਰਦੇ ਹਨ।

[53] “ਹਿਕਮਤ” ਦਾ ਅਰਥ ਦਾਨਾਈ ਹੇ। ਪਰ ਇਸ ਥਾਂ ਇਸ ਸ਼ਬਦ ਤੋਂ ਭਾਵ .ਕੁਰਆਨ ਤੇ ਸੰਨਤ ਜਾਂ ਹਦੀਸ ਹੇ। ਜਿਸ ਨੂੰ .ਕੁਰਆਨ ਤੇ ਹਦੀਸ ਦਾ ਗਿਆਨ ਹੋ ਜਾਂਦਾ ਹੇ ਫਿਰ ਉਸ ਨੂੰ ਅਮਲ ਕਰਨਾ ਵੀ ਆਸਾਨ ਹੋ ਜਾਂਦਾ ਹੇ।

ਆਇਤ ਬਾਰੇ ਚਰਚਾ