ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 5:48

المائدة · Al-Maaida

وَأَنزَلْنَآ إِلَيْكَ ٱلْكِتَـٰبَ بِٱلْحَقِّ مُصَدِّقًا لِّمَا بَيْنَ يَدَيْهِ مِنَ ٱلْكِتَـٰبِ وَمُهَيْمِنًا عَلَيْهِ ۖ فَٱحْكُم بَيْنَهُم بِمَآ أَنزَلَ ٱللَّهُ ۖ وَلَا تَتَّبِعْ أَهْوَآءَهُمْ عَمَّا جَآءَكَ مِنَ ٱلْحَقِّ ۚ لِكُلٍّ جَعَلْنَا مِنكُمْ شِرْعَةً وَمِنْهَاجًا ۚ وَلَوْ شَآءَ ٱللَّهُ لَجَعَلَكُمْ أُمَّةً وَٰحِدَةً وَلَـٰكِن لِّيَبْلُوَكُمْ فِى مَآ ءَاتَىٰكُمْ ۖ فَٱسْتَبِقُوا۟ ٱلْخَيْرَٰتِ ۚ إِلَى ٱللَّهِ مَرْجِعُكُمْ جَمِيعًا فَيُنَبِّئُكُم بِمَا كُنتُمْ فِيهِ تَخْتَلِفُونَ

(ਹੇ ਨਬੀ!) ਅਸੀਂ ਤੁਹਾਡੇ ਉੱਤੇ ਇਹ ਕਿਤਾਬ (.ਕੁਰਆਨ) ਸੱਚਾਈ ਅਤੇ ਹੱਕ ਨਾਲ ਨਾਜ਼ਿਲ ਕੀਤੀ ਹੇ, ਇਹ ਉਸ ਕਿਤਾਬ ਦੀ ਪੁਸ਼ਟੀ ਕਰਦੀ ਹੇ, ਜਿਹੜੀ ਇਸ ਤੋਂ ਪਹਿਲਾਂ [12] (ਨਾਜ਼ਿਲ ਹੋਈ) ਸੀ ਅਤੇ ਉਸ ਦੀ ਰਾਖੀ ਕਰਦੀ ਹੇ। ਸੋ ਤੁਸੀਂ ਉਹਨਾਂ (ਯਹੂਦੀ ਅਤੇ ਈਸਾਈਆਂ) ਦੇ ਆਪਸੀ ਝਗੜ੍ਹਿਆਂ ਵਿਚ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ (.ਕੁਰਆਨ) ਅਨੁਸਾਰ ਹੀ ਫ਼ੈਸਲੇ ਕਰੋ। ਤੁਸੀਂ ਇਸ ਸੱਚਾਈ (.ਕੁਰਆਨ) ਦੀ ਅਣਦੇਖੀ ਕਰਦੇ ਹੋਏ ਉਹਨਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ। ਅਸੀਂ ਤੁਹਾਡੇ ਵਿੱਚੋਂ ਹਰੇਕ ਲਈ ਇਕ ਕਾ`ਨ ਅਤੇ ਕੰਮ ਕਰਨ ਦਾ ਇਕ ਢੰਗ ਨਿਯਤ ਕੀਤਾ ਹੇ। ਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਇਕ ਹੀ ਉੱਮਤ ਬਣਾ ਦਿੰਦਾ ਪ੍ਰੰਤੂ ਉਹ ਤਾਂ ਚਾਹੁੰਦਾ ਰੁ ਕਿ ਇਸ ਕਿਤਾਬ ਰਾਹੀਂ ਤੁਹਾਨੂੰ ਪਰਖੇ ਸੋ ਤੁਸੀਂ ਨੇਕੀਆਂ ਵਿਚ ਇਕ ਦੂਜੇ ਤੋਂ ਅਗਾਂਹ ਵਧੋ। ਤੁਸੀਂ ਸਾਰਿਆਂ ਨੇ ਜਾਣਾ ਉਸੇ ਰੱਬ ਕੋਲ ਹੀ ਹੇ ਫੇਰ ਉਹ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਦੱਸ ਦੇਵੇਗਾ, ਜਿਹਨਾਂ ਵਿਚ ਤੁਸੀਂ ਮਤਭੇਦ ਕਰਦੇ ਰਹਿੰਦੇ ਸਾਂ।

[12] .ਕੁਰਆਨ ਪਹਿਲਾਂ ਆਈਆਂ ਸਾਰੀਆਂ ਕਿਤਾਬਾਂ ਦੀ ਰਾਖੀ ਕਰਦਾ ਹੇ ਉਹਨਾਂ ਕਿਤਾਬਾਂ ਵਿਚ ਜੋ ਵੀ ਰੱਬੀ ਬਾਣੀ ਹੇ, .ਕੁਰਆਨ ਉਸ ਦੀ ਪੁਸ਼ਟੀ ਕਰਦਾ ਹੇ ਅਤੇ ਜੋ ਉਹਨਾਂ ਕਿਤਾਬਾ ਵਿਚ ਰੱਦੋ-ਬਦਲ ਕਰ ਦਿੱਤਾ ਹੇ, ਉਸ ਨੂੰ ਝੁਠਲਾਉਂਦਾ ਹੇ।

ਆਇਤ ਬਾਰੇ ਚਰਚਾ